ਸਲਾਹੁਣ ਯੋਗ ਬਹੁ-ਭਾਸ਼ੀ ਵਿਸ਼ੇਸਤਾਵਾਂ:
ਸਾਰੀ ਯੂਨੀਕੋਡ ਐਨਕੋਡਿੰਗ - ਕਰੋਸ-ਕੋਡ ਡਾਟਾ ਦੇਖਣ, ਰੱਖਣ ਯਾ ਬਦਲਣ ਵਿਚ ਕੋਈ ਸਮੱਸਿਆ ਨਹੀਂ
ਸ਼ਾਪਿੰਗ ਕਾਰਟ ਸੁਰੱਖਿਅਤ MICROSOFT SQL2000 SERVER ਬੀ.ਸੀ., ਕਨੇਡਾ ਤੇ ਰਹਿਦਾ ਹੈ.
ਮਸ਼ੀਨ ਅਨੁਵਾਦ ਨਹੀ ਵਰਤਿਆ. ਹਰੇਕ ਭਾਸ਼ਾ ਦੇ ਅਸਲੀ ਬੋਲਣ ਵਾਲੇ ਤੁਹਾਡੀ ਸਾਇਟ ਦੇ ਹਰੇਕ ਪਹਿਲੂ ਨੂੰ ਅਨੁਵਾਦ ਕਰਦੇ ਅਤੇ ਟੈਸਟ ਕਰਦੇ ਹਨ.
ਰੋਕਰਹਿਤ ਕਾਰਵਾਈਆਂ ਬਹੁ ਭਾਸ਼ਾਂਵਾ ਵਿਚ
ਗਾਹਕ ਸਾਇਟ ਦੇਖੋ, ਆਡਰ ਜਾਣਕਾਰੀ ਦਿਉ, ਅਤੇ ਰਸੀਦ ਉਹਨਾ ਦੀ ਭਾਸ਼ਾ ਵਿੱਚ ਲਊ.
ਤੁਸੀਂ ਗਾਹਕਾਂ ਦੇ ਆਡਰ ਆਪਣੀ ਬੋਲੀ ਵਿੱਚ ਦੇਖੋ.
ਵਰਤਣ ਵਾਲੇ ਦੇ ਮਿਤਰਤਾ ਵਾਲੇ ਆਡਰ ਅਤੇ ਵਸਤੂ ਟੂਲ
(ਵੇਰਵੇ ਲਈ ਦਬਾਉ)
ਆਪਣੀ ਸਾਇਟ ਅਤੇ ਆਡਰਾਂ ਦਾ ਅਸਾਨੀ ਨਾਲ ਪ੍ਬੰਧ ਕਰੋ
ਬਣੀਆਂ ਬਣਾਈਆਂ ਸੋਫਟਵੇਅਰ ਕੀਮਤਾਂ ਅਸਾਨੀ ਨਾਲ ਬਦਲਣ ਯੋਗ
ਸਿਰਫ ਉਹੀ ਵਿਸ਼ੇਸਤਾ ਸ਼ਾਮਿਲ ਕੀਤੀ ਜਾਵੇਗੀ ਜਿਹੜੀ ਤੁਸੀਂ ਚੁਣੋਗੇ; ਇਸਦਾ ਮਤਲਬ ਤੇਜ ਡਾਉਨਲੋਡ ਅਤੇ ਘੱਟ ਅਨੁਵਾਦ ਖਰਚਾ.
ਤੁਸੀਂ ਹੋਰ ਕੀ ਚਹੁੰਦੇ ਹੋ? ਅਸੀਂ ਸਾਇਦ ਤੁਹਾਡੇ ਕਾਰਟ ਵਿਚ ਸ਼ਾਮਿਲ ਕਰ ਸਕਦੇ ਹਾਂ, ਸਿਰਫ ਪੁੱਛੋ.
|