YU JIAN YO... 
"ਖੁਸ਼ੀ ਨਾਲ ਭਾਸ਼ਾਵਾਂ ਨਾਲ ਘੁੱਮ ਰਹੇ"

ਏਸ਼ੀਆਈ ਅਤੇ ਯੋਰਪੀ ਭਾਸ਼ਾਂਵਾਂ ਵਿਚ ਅਨੁਵਾਦ ਅਤੇ  ਵਲੇਂ- ਯੂ-ਜਿਆਨ-ਯੋ ਲੈਂਗੂਏਜ ਸਰਵਿਸਿਸ, ਲਿਮੀਟਡ.  ਵਿਕਟੋਰੀਆ ਬੀਸੀ ਕਨੇਡਾ
 

ਜਿਸ ਤਰਾਂ ਪੁਰਾਣਾ ਖਮੇਰ ਰਾਜਾ ਆਪੇ ਰਾਜ ਵਿਚ ਘੁੰਮ ਰਿਹਾ ਹੈ, ਉਸੇ ਤਰਾਂ ਅਸੀਂ ਪੂਰੀ ਦੁਨੀਆ ਵਿਚ ਘੁੰਮ ਰਹੇ ਹਾਂ.


|
ਹੋਮਪੇਜ (ਬਹੁ-ਭਾਸ਼ੀ ਇੰਡੈਕਸ)  | ਪੰਜਾਬੀ ਹੋਮਪੇਜ | ਨਮੂੰਨਾ (ਅੰਗਰੇਜੀ ਵਿੱਚ) |
|
ਈ-ਕਾਮਰਸ | ਚਿੱਤਰ | ਆਡਰ ਫਾਰਮ | ਈ-ਮੇਲ |



ਯੂ-ਜਿਆਨ -ਯੋ ਬਾਰੇ ਮੁਢਲੀ ਜਾਣਕਾਰੀ
 


   ਸੇਵਾਵਾਂ

  • ਅਨੁਵਾਦ (ਏਸ਼ੀਆਈ<>ਯੋਰਪੀ ਭਾਸ਼ਾਂਵਾਂ)

  • ਵੈਬ ਸਾਇਟਸ ਅਤੇ ਹੋਰ ਪਰਚਾਰ ਸਾਧਨਾ  ਦਾ ਖੇਤਰੀਕਰਣ

  • ਬਹੁ-ਭਾਸ਼ੀ ਵੈਬ ਸਾਇਟ ਡਜਾਇਨ

  • ਵੈਬ ਸਾਇਟ ਰੱਖ ਰਖਾ, ਬਦਲਨਾ

  • ਐਡਿਟ ਅਤੇ ਖੋਜ ਕਰਨਾ (ਵਪਾਰਿਕ ਅਤੇ ਵਿਦਿਅਕ)

  • ਬਹੁ ਸੱਭਿਅਤਾ ਦੀ ਸਿਖਿਆ ਬਾਰੇ ਸਲਾਹ


   ਖਾਸੀਅਤਾਂ

  • ਛੋਟਾ ਵਪਾਰ ਅਤੇ ਵਿਦਿਆ ਤੇ ਗੌਰ ਕਰਨਾ

  • ਨਿਜੀ ਤੋਰ ਤੇ ਧਿਆਨ ਦੇਣਾ ਅਤੇ ਭੇਤ ਰੱਖਣਾ

  • ਧਿਆਨ ਨਾਲ ਅਤੇ ਦੇਸੀ ਸਾਰੇ ਕੰਮ ਕਰਨ ਵਾਲੇ

  • ਵਾਜਬ ਰੇਟ

  • ਅੰਗਰੇਜੀ ਐਡਿਟਰ ਕੋਲ M.A. ਦੀ ਡਿਗਰੀ (ਬਰਿਟਿਸ਼ ਕੋਲੰਬੀਆ ਯੁਨੀਵਸਿਟੀ) ਅਤੇ 10 ਸਾਲ ਅੰਤਰ-ਰਾਸ਼ਟਰੀ ਕਾਲਜਾ ਤੇ  ਯੁਨੀਵਸਿਟੀਆਂ ਵਿੱਚ ਪੜਾਉਣ ਦਾ ਤਜਰਬਾ

    ਹਵਾਲੇ

 

       ਹਵਾਲਾ ਅਤੇ ਹੋਰ ਜਾਣਕਾਰੀ

  • ਅਸੀਂ ਵੈਬ ਉਪਰ ਬਿਜਨਸ ਕਰਦੇ ਹਾਂ, ਯਾਂ ਜੇ ਤੁਸੀਂ ਚਾਉ ਨਿਜੀ ਤੌਰ ਤੇ (ਸਿਰਫ ਅਪੁਆਇੰਟਮੈਟ ਨਾਲ)

  • ਸਾਨੂੰ ਈ-ਮੇਲ ਭੇਜੋ:   

  • ਸਾਨੂੰ ਫੈਕਸ ਭੇਜੋ:   1-250-483-4334

  • ਸਾਨੂੰ ਚਿੱਠੀ ਭੇਜੋ

Yu-Jian-Yo Language Services, Ltd.
2550 Blackwood Street
Victoria, B.C. V1L 3W1 CANADA

ਕਾਪੀ ਰਾਇਟ (c) 2000, 2001, 2002, 2003 ਯੂ-ਜਿਆਨ-ਯੋ ਲੈਂਗੂਏਜ ਸਰਵਿਸਿਸ, ਲਿਮੀਟਡ.  
ਸਾਰੇ ਹੱਕ ਰਾਖਵੇਂ.              ਸੋਧ: June 17, 2003